Thursday, 16 September 2010

YAAR MOTI

pearl divingImage by nualabugeye via Flickr

ਯਾਰ ਮੋਤੀ ਨਾ ਮਿਲਦੇ ਡੂੰਘੇ ਸਾਗਰ  
ਮੋਤੀ ਨਾ ਮਿਲਦੇ ਲਖੀ 
ਹਾਰ ਹੁੱਟ ਕੇ ਬ਼ਹ ਗਈ ਜਿੰਦਰੀ              
ਯਾਰ ਮੋਤੀ ਮੇਰੀ ਵਖੀ !

ਯਾਰ ਮਿਲਯਾਂ ਸਰਸਬਜ਼ ਬਹਾਰਾ
ਯਾਰ ਪਲਕਾ ਤੇ ਰਖਾ 
ਯਾਰ ਦੀ ਝੋਲੀ ਚਿੱਟੀ ਸਵੇਰਾ 
ਯਾਰ ਦੀ ਮੁਟਠੀ ਲਖਾ

---ਦਮਨ
੩੧/੦੮/੨੦੧੦
یار موتی نہ ملدے ڈونگھے ساگر 
موتی نہ ملدے لکھیں 
ہار ہت کے بہ گیئ آخر 
یار موتی میری وخی 

یار ملیں سرسبز بہاراں
یار پلکاں تے رکھاں
یار دی جھولی چتی سویراں
یار دی مٹھی لکھاں 

---دمن 
٣١/٠٨/٢٠١٠    

Enhanced by Zemanta

Patjhadan de khede!!!

Autumn leavesImage by nico.cavallotto via Flickr

ਪਤਝੜਾਂ ਦੇ ਖੇੜੇ
ਬ਼ਹ ਗਏ ਹਨ 
ਮੇਰੀ ਝੋਲ ਵਿਚ !

ਅਰਸ਼ ਇਕ ਥਿਗੜੀ ਹੈ 
ਮੇਰੀ ਝੋਲ ਦੀ !

---ਦਮਨ 
੧੮/੦੮/੨੦੧੦

پتجھدان دے کھڈے 
بہ گئے ہن 
میری جھول وچ 

عرش اک تھگدی ہے
میری جھول دی 

دمن 
١٨/٠٨/٢٠١٠ 

      

Enhanced by Zemanta

Tuesday, 14 September 2010

Navan blog

 ਮੈਂ ਦਮਨ ਹਾਂ ਤੁਹਾਡਾ ਆਪਣਾ ਦਮਨ . ਮੈਂ ਆਪਣੇ ਇਸ ਬਲੋਗ ਵਿਚ ਆਪਣੇ ਖਯਾਲ ਆਪਣੀਆਂ ਕਵਿਤਾਵਾਂ ਤੇ ਰੋਜਮਰ੍ਰਾ ਦੀਆਂ ਘਟਨਾਵਾਂ ਲਿਖ ਕੇ  ਤੁਹਾਡੇ  ਨਾਲ ਸਾਂਝੀਆਂ ਕਰਾਂਗਾ ....ਮੇਹੇਰਬਾਨੀ ਕਰਕੇ ਆਪਣੇ ਸੁਝਾ ਤੇ ਚੰਗੇ ਯਾ ਮਾੜੇ ਕੋਮੇੰਟ੍ਸ ਨਾਲ ਜਾਨੂ ਕਰਵਾਂਦੇ ਰਹਨਾ ਤੁਹਾਡੇ ਸੁਝਾ ਹੀ ਮੇਰੇ ਲਈ ਪ੍ਰੇਰਨਾ ਅਤੇ ਹੋਰ ਚੰਗਾ ਲਿਖਣ ਲਈ ਉਤਸਾਹ ਵਧਾਣਗੇ !
----ਦਮਨ